ਖ਼ਬਰਾਂ

ਖ਼ਬਰਾਂ ਅਤੇ ਜਾਣਕਾਰੀ

ਜਨਤਕ ਸਮਾਗਮਾਂ ਅਤੇ ਦਫ਼ਤਰੀ ਕੰਮ ਤੋਂ ਜਾਣਕਾਰੀ।

Image for ਅਗਲੀ ਅਕਾਲੀ ਦਲ ਦੀ ਸਰਕਾਰ ਵਪਾਰੀਆਂ ਵਾਸਤੇ ਸਵੈ ਘੋਸ਼ਣਾ ਪ੍ਰਣਾਲੀ ਸ਼ੁਰੂ ਕਰੇਗੀ: ਸੁਖਬੀਰ ਸਿੰਘ ਬਾਦਲ2026-11-16 · ਬਠਿੰਡਾਅਗਲੀ ਅਕਾਲੀ ਦਲ ਦੀ ਸਰਕਾਰ ਵਪਾਰੀਆਂ ਵਾਸਤੇ ਸਵੈ ਘੋਸ਼ਣਾ ਪ੍ਰਣਾਲੀ ਸ਼ੁਰੂ ਕਰੇਗੀ: ਸੁਖਬੀਰ ਸਿੰਘ ਬਾਦਲਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸਾਰੇ ਵਪਾਰੀਆਂ ਵਾਸਤੇ ਟੈਕਸ ਪ੍ਰਣਾਲੀ ਲਈ ਸਵੈ ਘੋਸ਼ਣਾ ਪੱਤਰ ਪ੍ਰਣਾਲੀ ਲਾਗੂ ਕਰੇਗੀ ਅਤੇ ਉਦਯੋਗਾਂ ਲਈ ਬਿਜਲੀ ਦਰਾਂ ਵਿਚ ਕਟੌਤੀ ਕਰ ਕੇ 5 ਰੁਪਏ ਪ੍ਰਤੀ ਯੂਨਿਟ ਕੀਤੀ ਜਾਵੇਗੀ।Image for ਪੰਜਾਬ ’ਚ ਪਿਛਲੇ ਪੰਜ ਸਾਲਾਂ ਦੌਰਾਨ ਨਸ਼ਿਆਂ ਕਾਰਨ 5 ਤੋਂ 6 ਲੱਖ ਮੌਤਾਂ ਹੋਈਆਂ, ਮੁੱਖ ਮੰਤਰੀ ਦੱਸਣ ਕਿ ਨਸ਼ਿਆਂ ਦੇ ਕਿਹੜੇ ਸੌਦਾਗਰ ਉਹਨਾਂ ਨੇ ਗ੍ਰਿਫਤਾਰ ਕੀਤੇ?2026-11-12 · ਗੁਰਦਾਸਪੁਰ/ਸ੍ਰੀ ਹਰਗੋਬਿੰਦਪੁਰਪੰਜਾਬ ’ਚ ਪਿਛਲੇ ਪੰਜ ਸਾਲਾਂ ਦੌਰਾਨ ਨਸ਼ਿਆਂ ਕਾਰਨ 5 ਤੋਂ 6 ਲੱਖ ਮੌਤਾਂ ਹੋਈਆਂ, ਮੁੱਖ ਮੰਤਰੀ ਦੱਸਣ ਕਿ ਨਸ਼ਿਆਂ ਦੇ ਕਿਹੜੇ ਸੌਦਾਗਰ ਉਹਨਾਂ ਨੇ ਗ੍ਰਿਫਤਾਰ ਕੀਤੇ?ਬਠਿੰਡਾ ਐਮ ਪੀ ਨੇ ਮੁੱਖ ਮੰਤਰੀ ਮਾਨ ’ਤੇ ਕੀਤਾ ਜਵਾਬੀ ਹਮਲਾ, ਕਿਹਾ ਕਿ ’ਝੋਨਾ’ ਤੇ ’ਚੋਣਾਂ’ ਭੁੱਲ ਜਾਓ ਪੰਜਾਬੀਆਂ ਨੂੰ ਦੱਸੋ ਕਿ ਤੁਸੀਂ ਪੰਜਾਬ ਦੇ ਖ਼ਜ਼ਾਨੇ, ਨੌਕਰੀਆਂ, ਪ੍ਰੀਖਿਆਵਾਂ ਤੇ ਹਰ ਵਿਭਾਗ ਵਿਚ ਆਸਾਮੀਆਂ ਨੂੰ ਕਿੰਨਾ ’ਚੂਨਾ’ ਲਗਾਇਆ ਗੁਰਦਾਸਪੁਰ ਵਿਚ ਔਰਤਾਂ ਨੂੰ ’ਖਬਰੀ’ ਦੇ ਖਿਲਾਫ ਜੰਗ ਛੇੜਨ ਅਤੇ ਮਾਵਾਂ ਧੀਆਂ ਦੀ ਫੌਜ ਦੇ ਹਿੱਸੇ ਵਜੋਂ ਗਲਤ ਕੰਮ ਕਰਨ ਵਾਲਿਆਂ ਦੀ ਸੂਚੀ ਬਣਾਉਣ ਦੀ ਕੀਤੀ ਅਪੀਲਇਸ ਖ਼ਬਰ ਨਾਲ ਸੰਬੰਧਿਤ ਤਸਵੀਰ: ਅਕਾਲੀ ਦਲ ਨੂੰ ਮਿਲਿਆ ਵੱਡਾ ਹੁਲਾਰਾ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ 2027 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਬਿਨਾਂ ਸ਼ਰਤ ਹਮਾਇਤ ਦਾ ਕੀਤਾ ਐਲਾਨ2026-11-02 · ਚੰਡੀਗੜ੍ਹਅਕਾਲੀ ਦਲ ਨੂੰ ਮਿਲਿਆ ਵੱਡਾ ਹੁਲਾਰਾ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ 2027 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਬਿਨਾਂ ਸ਼ਰਤ ਹਮਾਇਤ ਦਾ ਕੀਤਾ ਐਲਾਨਸੁਖਬੀਰ ਸਿੰਘ ਬਾਦਲ ਨੇ ਸਾਰੀਆਂ ਕਿਸਾਨ ਯੂਨੀਅਨਾਂ ਤੇ ਮਜ਼ਦੂਰ ਯੂਨੀਅਨਾਂ ਨੂੰ ਅਕਾਲੀ ਦਲ ਦੀ ਹਮਾਇਤ ਕਰਨ ਦੀ ਕੀਤੀ ਅਪੀਲ ਜ਼ੋਰ ਦੇ ਕੇ ਕਿਹਾ ਕਿ ਆਪ ਦਾ ਮੁਕੰਮਲ ਸਫਾਇਆ ਹੋਵੇਗਾ ਤੇ ਮੁੱਖ ਮਤਰੀ ਭਗਵੰਤ ਮਾਨ ਧੂਰੀ ਤੋਂ ਵੀ ਹਾਰਨ ਗੇImage for ਅਗਲੀ ਅਕਾਲੀ ਦਲ ਦੀ ਸਰਕਾਰ ਸਾਰੇ ਸਰਕਾਰੀ ਟੈਂਡਰਾਂ ਵਿਚ ’ਮੇਡ ਇਨ ਪੰਜਾਬ’ ਉਤਪਾਦਾਂ ਲਈ ਵਿਸ਼ੇਸ਼ ਕੋਟਾ ਰੱਖੇਗੀ: ਸੁਖਬੀਰ ਸਿੰਘ ਬਾਦ ਲ2026-11-02 · ਫਤਿਹਗੜ੍ਹ ਸਾਹਿਬ ਅਤੇ ਨਾਭਾਅਗਲੀ ਅਕਾਲੀ ਦਲ ਦੀ ਸਰਕਾਰ ਸਾਰੇ ਸਰਕਾਰੀ ਟੈਂਡਰਾਂ ਵਿਚ ’ਮੇਡ ਇਨ ਪੰਜਾਬ’ ਉਤਪਾਦਾਂ ਲਈ ਵਿਸ਼ੇਸ਼ ਕੋਟਾ ਰੱਖੇਗੀ: ਸੁਖਬੀਰ ਸਿੰਘ ਬਾਦ ਲਫਤਿਹਗੜ੍ਹ ਸਾਹਿਬ ਅਤੇ ਨਾਭਾ ਵਿਚ ਵਪਾਰ ਤੇ ਉਦਯੋਗ ਨੂੰ ਅਪੀਲ ਕੀਤਾ ਕਿ ਉਹ ਪੰਜਾਬ ਨੂੰ ਅੱਗੇ ਲਿਜਾਣ ਲਈ ਅਗਲਾ ਮੁੱਖ ਮੰਤਰੀ ਚੁਣਨ ਵਾਸਤੇ ਸਹੀ ਫੈਸਲਾ ਲੈਣਇਸ ਖ਼ਬਰ ਨਾਲ ਸੰਬੰਧਿਤ ਤਸਵੀਰ: ਸੁਖਬੀਰ ਸਿੰਘ ਬਾਦਲ ਨੇ ਘਰ-ਘਰ ਜਾ ਕੇ ਮੁਹਿੰਮ ਸ਼ੁਰੂ ਕੀਤੀ2026-10-06 · ਗਿੱਦੜਬਾਹਾਸੁਖਬੀਰ ਸਿੰਘ ਬਾਦਲ ਨੇ ਘਰ-ਘਰ ਜਾ ਕੇ ਮੁਹਿੰਮ ਸ਼ੁਰੂ ਕੀਤੀਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਚੋਣ ਮਨੋਰਥ ਪੱਤਰ ਲਈ ਲੋਕਾਂ ਦੇ ਸੁਝਾਅ ਲੈਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਘਰ-ਘਰ ‘ਪੰਜਾਬ ਬਚਾਓ’ ਮੁਹਿੰਮ ਸ਼ੁਰੂ ਕੀਤੀ।Image for 15,000 strong mammoth Punjab Bachao rally at Chabbewal2026-10-02 · ਚੱਬੇਵਾਲਚੱਬੇਵਾਲ ਵਿੱਚ ‘ਪੰਜਾਬ ਬਚਾਓ’ ਰੈਲੀ ਨੂੰ ਸੁਖਬੀਰ ਸਿੰਘ ਬਾਦਲ ਦਾ ਸੰਬੋਧਨਚੱਬੇਵਾਲ ਦੀ ਰੈਲੀ ਵਿੱਚ ਸੁਖਬੀਰ ਸਿੰਘ ਬਾਦਲ ਨੇ ਸਰਕਾਰੀ ਇਸ਼ਤਿਹਾਰਾਂ ਦੇ ਖਰਚੇ ਉੱਤੇ ਸਵਾਲ ਚੁੱਕੇ ਅਤੇ ਕੰਢੀ ਖੇਤਰ ਲਈ ਆਪਣੀਆਂ ਯੋਜਨਾਵਾਂ ਦੱਸੀਆਂ।ਇਸ ਖ਼ਬਰ ਨਾਲ ਸੰਬੰਧਿਤ ਤਸਵੀਰ: ‘ਵਾਈਬ ਪੰਜਾਬ ਦੀ’ ਵਿੱਚ ਨੌਜਵਾਨਾਂ ਨਾਲ ਸੁਖਬੀਰ ਸਿੰਘ ਬਾਦਲ ਦੀ ਗੱਲਬਾਤ2026-10-01 · ਪਟਿਆਲਾ‘ਵਾਈਬ ਪੰਜਾਬ ਦੀ’ ਵਿੱਚ ਨੌਜਵਾਨਾਂ ਨਾਲ ਸੁਖਬੀਰ ਸਿੰਘ ਬਾਦਲ ਦੀ ਗੱਲਬਾਤਪਟਿਆਲਾ ਦੇ ‘ਵਾਈਬ ਪੰਜਾਬ ਦੀ’ ਸਮਾਗਮ ਵਿੱਚ ਸੁਖਬੀਰ ਸਿੰਘ ਬਾਦਲ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਵਿਕਾਸ ਬਾਰੇ ਆਪਣਾ ਨਜ਼ਰੀਆ ਸਾਂਝਾ ਕੀਤਾ।Image for ਗੈਰਕਾਨੂੰਨੀ ਰੇਤ ਖਣਨ ਦੀ ਕੇਂਦਰੀ ਜਾਂਚ ਦੀ ਮੰਗ2026-09-24 · ਅਜਨਾਲਾਗੈਰਕਾਨੂੰਨੀ ਰੇਤ ਖਣਨ ਦੀ ਕੇਂਦਰੀ ਜਾਂਚ ਦੀ ਮੰਗਅਜਨਾਲਾ ਵਿੱਚ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਗੈਰਕਾਨੂੰਨੀ ਰੇਤ ਖਣਨ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਅਤੇ ਇਸ ਨਾਲ ਜੁੜੇ ਵਿੱਤੀ ਲੈਣ-ਦੇਣ ਬਾਰੇ ਦੋਸ਼ ਲਗਾਏ। ਇਹ ਦੋਸ਼ ਉਨ੍ਹਾਂ ਦੇ ਬਿਆਨ ਹਨ, ਸਾਬਤ ਤੱਥ ਨਹੀਂ।Image for ਧੰਨਵਾਦ, ਅਜਨਾਲਾ2026-09-24 · ਅਜਨਾਲਾਧੰਨਵਾਦ, ਅਜਨਾਲਾਪੰਜਾਬ ਬਚਾਓ ਰੈਲੀ ਵਿੱਚ ਸ਼ਾਮਲ ਹੋਣ ਲਈ ਅਜਨਾਲਾ ਦੇ ਲੋਕਾਂ ਦਾ ਧੰਨਵਾਦ। ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ ਲਈ ਨੌਕਰੀਆਂ, ਹੁਨਰ ਵਿਕਾਸ, ਸਵੈ-ਰੁਜ਼ਗਾਰ ਅਤੇ ਬਜ਼ੁਰਗਾਂ ਦੀ ਪੈਨਸ਼ਨ ਬਾਰੇ ਆਪਣੇ ਵਾਅਦੇ ਦੁਹਰਾਏ।